Wednesday, April 23, 2014

ਔਰਤਾਂ ਦੀ ਬਿਹਤਰੀ ਲਈ ਠੀਕ ਨਹੀਂ ਭਾਰਤ : ਕਿਰਨ ਬੇਦੀ

ਕੋਲਕਾਤਾ, ਦੇਸ਼ ਦੀ ਪਹਿਲੀ ਮਹਿਲਾ ਪੁਲਸ ਅਧਿਕਾਰੀ ਰਹੀ ਕਿਰਨ ਬੇਦੀ ਨੇ ਅੱਜ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਭਾਰਤ ਔਰਤਾਂ ਦੀ ਬਿਹਤਰੀ ਲਈ ਠੀਕ ਦੇਸ਼ ਨਹੀਂ ਹੈ। ਆਜ਼ਾਦੀ ਦੇ 66 ਸਾਲ ਬਾਅਦ ਵੀ ਇਥੋਂ ਦੀਆਂ 77 ਫੀਸਦੀ ਔਰਤਾਂ ਜਾਂ ਤਾਂ ਘਰਾਂ ਵਿਚ ਜਾਂ ਦਫਤਰਾਂ ਵਿਚ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ।

Read Full Story: http://www.punjabinfoline.com/story/23327