Tuesday, April 15, 2014

ਕਾਂਗਰਸ ਡਰ ਦੇ ਮਾਰੇ ਕੰਬ ਰਹੀ ਹੈ, ਜਾਣਦੀ ਹੈ ਆਪਣੀਆਂ ਕਰਤੂਤਾਂ ਦਾ ਜਵਾਬ ਦੇਣਾ ਪਵੇਗਾ : ਮੋਦੀ

ਲਕਸ਼ਮਣਗੜ੍ਹ, ਇਹ ਦਾਅਵਾ ਕਰਦੇ ਹੋਏ ਕਿ ਉਨ੍ਹਾਂ ਦੇ ਸੱਤਾ ਚ ਆਉਣ ਦੇ ਡਰ ਨਾਲ ਕਾਂਗਰਸ ਥਰ-ਥਰ ਕੰਬ ਰਹੀ ਹੈ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਾਂਗਰਸ ਦੇ ਨੇਤਾਵਾਂ ਨੂੰ ਚਿਤਾਵਨੀ ਦਿੱਤੀ ਕਿ 16 ਮਈ ਨੂੰ ਉਨ੍ਹਾਂ ਨੂੰ ਆਪਣੀਆਂ ਕਰਤੂਤਾਂ ਦਾ ਹਿਸਾਬ ਦੇਣਾ ਪਵੇਗਾ। ਗੁਜਰਾਤ ਦੇ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਸੱਤਾਧਾਰੀ ਪਾਰਟ

Read Full Story: http://www.punjabinfoline.com/story/23195