Tuesday, April 22, 2014

ਮੇਰੇ ਪਰਿਵਾਰ ਨੂੰ ਜਲੀਲ ਕੀਤਾ ਜਾ ਰਿਹਾ ਹੈ : ਪ੍ਰਿਅੰਕਾ

ਰਾਏਬਰੇਲੀ, ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਵਿਰੋਧੀ ਧਿਰਾਂ ਤੇ ਆਪਣੇ ਪਰਿਵਾਰ ਨੂੰ ਜਲੀਲ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਿੰਨਾ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਹ ਪਰਿਵਾਰ ਉਨੀ ਹੀ ਮਜ਼ਬੂਤੀ ਨਾਲ ਉਠੇਗਾ। ਪ੍ਰਿਅੰਕਾ ਨੇ ਹਰਚੰਦਪੁਰ ਵਿਧਾਨ ਸਭਾ ਹਲਕੇ ਵਿਚ ਸੋਰਾ ਚ ਆਯੋਜਿਤ ਚੋਣ ਸਭਾ ਦੌਰਾਨ ਕਿਹਾ ਕਿ ਅੱਜ ਕਿਹੋ ਜਿਹੀ ਰਾਜਨ�

Read Full Story: http://www.punjabinfoline.com/story/23321