Wednesday, April 23, 2014

ਪ੍ਰਿਅੰਕਾ ਨੇ ਮਹਿਲਾ ਜਾਜੂਸੀ ਮਾਮਲੇ ਤੇ ਮੋਦੀ ਤੇ ਸ਼ਾਹ ਨੂੰ ਘੇਰਿਆ

ਰਾਏਬਰੇਲੀ, ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਮਹਿਲਾ ਜਾਸੂਸੀ ਕਾਂਡ ਤੇ ਬੁੱਧਵਾਰ ਨੂੰ ਘੇਰਿਆ। ਪ੍ਰਿਅੰਕਾ ਨੇ ਕਰਾਰਾ ਵਾਰ ਕਰਦੇ ਹੋਏ ਕਿਹਾ ਕਿ ਮੋਦੀ ਬੰਦ ਕਮਰੇ ਵਿਚ ਔਰਤਾਂ ਦੇ ਫੋਨ ਸੁਣਦੇ ਹਨ। ਉਨ੍ਹਾਂ ਨੇ ਮੋਦੀ ਲਈ ਇਹ ਸਵਾਲ ਵੀ ਉਠਾਇਆ ਕਿ ਅਜਿਹੇ ਵਿਚ ਔਰਤਾਂ ਨੂੰ ਉਹ ਕਿਵੇਂ ਮਜ਼ਬੂਤ ਕਰਨਗੇ? ਰ�

Read Full Story: http://www.punjabinfoline.com/story/23339