Monday, April 7, 2014

ਮਿਟ ਜਾਵਾਂਗਾ ਪਰ ਫਿਰਕੂ ਸ਼ਕਤੀ ਨਾਲ ਹੱਥ ਨਹੀਂ ਮਿਲਵਾਂਗਾ : ਲਾਲੂ

ਨਵਾਦਾ, ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਚ ਸਾਲ 1947 ਵਰਗੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਅਤੇ ਹੁਣ ਇਹ ਜਨਤਾ ਨੂੰ ਤੈਅ ਕਰਨਾ ਹੈ ਕਿ ਦੇਸ਼ ਰਹੇਗਾ ਜਾਂ ਟੁੱਟੇਗਾ। ਯਾਦਵ ਨੇ ਇੱਥੇ ਬੀਜੁਵਿਗਹਾ ਚ ਰਾਜਦ ਉਮੀਦਵਾਰ ਰਾਜਬੱਲਭ ਪ੍ਰਸਾਦ ਦੇ ਸਮਰਥਨ ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਤ�

Read Full Story: http://www.punjabinfoline.com/story/23073