Wednesday, April 16, 2014

ਮੋਦੀ ਦੀ ਨਾਮਜ਼ਦਗੀ ਮੌਕੇ ਨਾਲ ਹੋਣਗੇ ਪਾਨ ਅਤੇ ਚਾਹਵਾਲੇ

ਵਾਰਾਨਸੀ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਬਨਾਰਸ ਤੋਂ ਨਾਮਜ਼ਦਗੀ ਪੱਤਰ ਭਰਨ ਸਮੇਂ ਉਨ੍ਹਾਂ ਦੇ ਹਮਾਇਤੀ ਬਣਨ ਲਈ ਉਥੋਂ ਦੇ ਸਥਾਨਕ ਚਾਹ ਵਾਲਿਆਂ ਵਿਚ ਇਕ ਅਣਅਧਿਕਾਰਤ ਦੌੜ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਦੀ ਵਡੋਦਰਾ ਲੋਕ ਸਭਾ ਸੀਟ ਤੇ ਨਾਮਜ਼ਦਗੀ ਪੱਤਰ ਭਰਨ ਦੌਰਾਨ ਜਿਸ ਤਰ੍ਹਾਂ ਮੋਦੀ ਨੇ ਇਕ ਚਾਹਵਾਲੇ ਅਤੇ ਇਕ ਰਾਜ ਪਰਿਵਾਰ ਦੇ ਮੈਂਬਰ ਨੂ

Read Full Story: http://www.punjabinfoline.com/story/23218