Saturday, April 19, 2014

ਮਜੀਠੀਆ ਸੁਧਰ ਜਾਵੇ ਨਹੀਂ ਤਾਂ ਹਸ਼ਰ ਬੁਰਾ ਹੋਵੇਗਾ : ਅਮਰਿੰਦਰ

ਮਜੀਠਾ, c ਦੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਮਜੀਠਾ ਚ ਕਈ ਚੋਣ ਜਲਸਿਆਂ ਚ ਮੁੜ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਸੁਧਰ ਜਾਵੇ ਨਹੀਂ ਤਾਂ ਹਸ਼ਰ ਬਹੁਤ ਬੁਰਾ ਹੋਵੇਗਾ। ਉਨ੍ਹਾਂ ਨੇ ਨਾਥ ਦੀ ਖੂਹੀ ਅਤੇ ਤੁਰਪਾਈ ਚ ਹੋਏ ਜਲਸਿਆਂ ਚ ਕਿਹਾ ਕਿ ਪੰਜਾਬ ਪੱਛਮੀ ਬੰਗਾਲ ਜਾਂ ਉੱਤਰ ਪ੍ਰਦੇਸ਼ ਨਹੀਂ ਹੈ ਜਿਥ�

Read Full Story: http://www.punjabinfoline.com/story/23271