Monday, April 28, 2014

ਸਪਾ ਮਜ਼ਬੂਤ ਹੋਈ ਤਾਂ ਮੋਦੀ ਨੂੰ ਸੱਤਾ `ਚ ਆਉਣ ਤੋਂ ਕੋਈ ਨਹੀਂ ਰੋਕ ਸਕੇਗਾ: ਮੁਲਾਇਮ

ਫਤਿਹਪੁਰ— ਸਪਾ ਪ੍ਰਮੁੱਖ ਮੁਲਾਇਮ ਸਿੰਘ ਯਾਦਵ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਜਨਤਾ ਦੀ ਵੋਟ ਰਾਹੀਂ ਤਾਕਤਵਰ ਨਹੀਂ ਹੋਈ ਤਾਂ ਦੇਸ਼ `ਚ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਸੱਤਾ `ਚ ਆਉਣ ਤੋਂ ਕੋਈ ਨਹੀਂ ਰੋਕ ਸਕੇਗਾ। ਯਾਦਵ ਨੇ ਸਪਾ ਉਮੀਦਵਾਰ ਰਾਕੇਸ਼ ਸਚਾਨ ਦੇ ਸਮਰਥਨ `ਚ ਆਯੋਜਿਤ ਚੋਣ ਜਨਸਭਾ `ਚ ਕਿਹਾ ਕਿ ਦੇਸ਼ ਨੂੰ ਜੇਕਰ ਫਿਰਕਾਪ੍ਰਸਤ �

Read Full Story: http://www.punjabinfoline.com/story/23389