Friday, April 4, 2014

ਵਾਲ-ਵਾਲ ਬਚੇ ਪਰਵੇਜ਼ ਮੁਸ਼ੱਰਫ, ਧਮਾਕੇ ਨਾਲ ਉਡਾਉਣ ਦੀ ਸੀ ਸਾਜਸ਼

ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ 'ਤੇ ਜਾਨਲੇਵਾ ਹਮਲਾ ਹੋਇਆ ਹੈ, ਜਿਸ ਵਿਚ ਵਾਲ-ਵਾਲ ਬੱਚ ਗਏ ਹਨ। ਅੱਜ ਇਸਲਾਮਾਬਾਦ 'ਚ ਫੈਜਾਬਾਦ ਪੁੱਲ ਤੋਂ ਲੰਘਣ ਦੌਰਾਨ ਉਨ੍ਹਾਂ ਦੇ ਕਾਫਲੇ 'ਤੇ ਬੰਬ ਧਮਾਕਾ ਕਰਨ ਦੀ ਯੋਜਨਾ ਬਣਾਈ ਗਈ ਸੀ। ਮੁਸ਼ੱਰਫ ਨੂੰ ਉਨ੍ਹਾਂ ਦੇ ਫਾਰਮ ਹਾਊਸ 'ਚ ਲਿਆਂਦਾ ਜਾ ਰਿਹਾ ਸੀ। ਉਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਯੋਜਨਾ ਸੀ ਕਿ ਕਿਸਮਤ ਚੰਗੀ �

Read Full Story: http://www.punjabinfoline.com/story/23048