Saturday, April 26, 2014

ਗੁਰਦਾਸਪੁਰ ਨੂੰ ਵਿਸ਼ੇਸ਼ ਪੈਕੇਜ ਦਿਵਾਉਣਾ ਵਿਨੋਦ ਖੰਨਾ ਦੀ ਪਹਿਲ

ਗੁਰਦਾਸਪੁਰ, ਮੌਜੂਦਾ ਸੰਸਦ ਅਤੇ ਰਾਜ ਕਾਂਗਰਸ ਦੇ ਪ੍ਰਮੁੱਖ ਪ੍ਰਤਾਪ ਸਿੰਘ ਬਾਜਵਾ ਨੂੰ ਹਰਾਉਣ ਲਈ ਅਭਿਨੇਤਾ ਤੋਂ ਨੇਤਾ ਬਣੇ ਵਿਨੋਦ ਖੰਨਾ ਹਰ ਦਾਅ ਅਜਮਾ ਰਹੇ ਹਨ। ਇਸ ਚੋਣ ਚ ਜਿੱਥੇ ਉਨ੍ਹਾਂ ਨੂੰ ਨਰਿੰਦਰ ਮੋਦੀ ਦਾ ਸਹਾਰਾ ਹੈ ਉੱਥੇ ਹੀ ਇਸ ਸਰਹੱਦੀ ਇਲਾਕੇ ਜ਼ਿਲੇ ਨੂੰ ਉਹ ਇਕ ਵਿਸ਼ੇਸ਼ ਪੈਕੇਜ ਦਿਵਾਉਣ ਦੀ ਗੱਲ ਕਰ ਰਹੇ ਹਨ। ਹੱਥ ਦੀ ਸਫਾਈ, ਹੇਰਾ ਫੇਰੀ ਅਤੇ ਮੁਕੱਦਰ ਦਾ ਸਿਕੰਦਰ ਸਮੇਤ 140 ਤ�

Read Full Story: http://www.punjabinfoline.com/story/23386