Saturday, April 19, 2014

ਸੋਨੀਆ, ਰਾਹੁਲ ਤੇ ਹਮਲੇ ਲਈ ਮੋਦੀ ਨੇ ਬਾਰੂ ਦੀ ਕਿਤਾਬ ਦੀ ਵਰਤੋਂ ਕੀਤੀ

ਕਾਕੋਇਜਾਨ, ਪ੍ਰਧਾਨ ਮੰਤਰੀ ਸੀਟ ਲਈ ਉਮੀਦਵਾਰ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਕਿਤਾਬ ਚ ਕੀਤੇ ਗਏ ਦਾਅਵਿਆਂ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਹਮਲੇ ਕੀਤੇ ਅਤੇ ਕਿਹਾ ਕਿ ਦੋਹਾਂ ਨੂੰ ਪਰਦੇ ਪਿੱਛੇ ਯੂ. ਪੀ. ਏ. ਸਰਕਾਰ ਚਲਾਉਣ ਦੀ ਕੀਮਤ ਚੁਕਾਉਣੀ ਪਵੇਗੀ। ਮੋਦੀ ਨੇ ਕਾਕੋਇਜਨ

Read Full Story: http://www.punjabinfoline.com/story/23277