Saturday, April 19, 2014

ਹਥਿਆਰਬੰਦ ਫੋਰਸ ਨਾਲ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ : ਸ਼ਰੀਫ

ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸ਼ਕਤੀਸ਼ਾਲੀ ਫੌਜ ਅਤੇ ਉਸ ਦੇ ਪ੍ਰਮੁੱਖ ਜਨਰਲ ਰਾਹੀਲ ਸ਼ਰੀਫ ਦੀ ਸ਼ਨੀਵਾਰ ਨੂੰ ਪ੍ਰਸ਼ੰਸਾ ਕੀਤੀ ਅਤੇ ਇਕ ਮਜ਼ਬੂਤ ਅਰਥਵਿਵਸਥਾ ਤੇ ਲੋਕਤੰਤਰ ਲਈ ਅਤੇ ਅੱਤਵਾਦ ਨੂੰ ਕਾਬੂ ਚ ਕਰਨ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ।
ਨਵਾਜ਼ ਸ਼ਰੀਫ ਨੇ ਕਿਹਾ ਕਿ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਅੱਤਵਾਦ ਨੂੰ ਕਾਬੂ ਕੀਤ�

Read Full Story: http://www.punjabinfoline.com/story/23279