Friday, April 25, 2014

ਓਬਾਮਾ ਨੇ ਪ੍ਰਮਾਣੂੰ ਟੈਸਟ ਦੇ ਮੁੱਦੇ ਤੇ ਉੱਤਰੀ ਕੋਰੀਆ ਨੂੰ ਦਿੱਤੀ ਚਿਤਾਵਨੀ

ਸੋਲ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ੁੱਕਰਵਾਰ ਨੂੰ ਉੱਤਰੀ ਕੋਰੀਆ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਅਤੇ ਪ੍ਰਮਾਣੂੰ ਟੈਸਟ ਨਾ ਕਰਨ। ਓਬਾਮਾ ਕਿਹਾ ਕਿ ਜੇਕਰ ਉਤੱਰੀ ਕੋਰੀਆ ਦੇ ਇਕ ਹੋਰ ਪ੍ਰਮਾਣੂੰ ਟੈਸਟ ਕਰਨ ਦੀ ਗਲਤੀ ਕੀਤੀ ਤਾਂ ਕੌਮਾਂਤਰੀ ਭਾਈਚਾਰੇ ਵਲੋਂ ਇਸਦਾ ਸਖਤ ਜਵਾਬ ਦਿੱਤੇ ਜਾਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ਅੱਗੇ ਹੋਰ ਪ੍ਰਮਾਣੂ�

Read Full Story: http://www.punjabinfoline.com/story/23357