Friday, April 25, 2014

ਵਾਰਾਨਸੀ ਦੇ ਮੁੱਖ ਸਥਲਾਂ ਦੀ ਸੁਰੱਖਿਆ ਹੋਵੇਂ ਕੇਂਦਰ ਦੇ ਜ਼ਿੰਮੇ : ਮਾਇਆਵਤੀ

ਲਖਨਊ, ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਭਾਜਪਾ ਅਤੇ ਸਮਾਜਵਾਦੀ ਪਾਰਟੀ (ਸਪਾ) ਤੇ ਵਾਰਾਨਸੀ ਵਿਚ ਕੋਈ ਵੱਡੀ ਵਾਰਦਾਤ ਕਰਾਉਣ ਦੀ ਸ਼ੰਕਾ ਜ਼ਾਹਰ ਕਰਦੇ ਹੋਏ ਚੋਣ ਕਮਿਸ਼ਨ ਨੂੰ ਉੱਥੋਂ ਦੇ ਪ੍ਰਸਿੱਧ ਮੰਦਰ, ਮਸਜਿਦ ਅਤੇ ਗੁਰਦੁਆਰਿਆਂ ਦੀ ਸੁਰੱਖਿਆ ਕੇਂਦਰੀ ਬਲਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ। ਮਾਇਆਵਤੀ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸਪਾ ਅਤੇ ਭਾਜਪਾ ਮਿਲ ਕ�

Read Full Story: http://www.punjabinfoline.com/story/23359