ਲਲਿਤਪੁਰ, ਭਾਜਪਾ ਦੀ ਉੱਪ ਪ੍ਰਧਾਨ ਅਤੇ ਝਾਂਸੀ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਉਮਾ ਭਾਰਤੀ ਨੇ ਕਿਹਾ ਹੈ ਕਿ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੇ ਗੈਰ ਕਾਨੂੰਨੀ ਢੰਗ ਨਾਲ ਪੈਸਾ ਕਮਾਇਆ ਹੈ। ਭਾਰਤੀ ਨੇ ਕਿਹਾ ਹੈ ਕਿ ਚਾਹੇ ਸਾਡੀ ਪਾਰਟੀ ਦੇ ਨੇਤਾ ਮੇਰੇ ਤੋਂ ਨਾਰਾਜ਼ ਹੋ ਜਾਣ ਪਰ ਰਾਬਰਟ ਵਾਡਰਾ ਦਾ ਮਾਮਲਾ ਜੇਕਰ ਮੇਰੇ ਹੱਥਾਂ ਵਿਚ ਆਉਂਦਾ ਹੈ ਤਾਂ ਮੈਂ ਉਨ੍ਹਾਂ ਨੂੰ ਨਿਸ਼ਚਿਤ ਹੀ