Saturday, April 19, 2014

ਮੇਰੇ ਤੇ ਹਮਲੇ ਦੇ ਪਿੱਛੇ ਭਾਜਪਾ : ਕੇਜਰੀਵਾਲ

ਵਾਰਾਨਸੀ, ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਤੇ ਹਾਲ ਚ ਹੋਏ ਹਮਲਿਆਂ ਦੇ ਪਿੱਛੇ ਭਾਜਪਾ ਦਾ ਹੱਥ ਹੈ। ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਈ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਥੱਪੜ ਅਤੇ ਮੁੱਕਾ ਮਾਰਨ ਅਤੇ ਵੀਰਵਾਰ ਨੂੰ ਹੋਏ ਪਥਰਾਅ ਦੀ ਘਟਨਾ ਦੇ ਪਿੱਛੇ ਭਾਜਪਾ ਸੀ। ਮੁਸਲਿਮ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਦੇ ਤਹਿਤ ਕੇਜਰੀਵ�

Read Full Story: http://www.punjabinfoline.com/story/23265