Friday, April 18, 2014

ਰੀਕਾਊਂਟਿੰਗ ਮਨਿਸਟਰ ਕਹੇ ਜਾਣ ਤੇ ਭੜਕੇ ਚਿਦਾਂਬਰਮ

ਚੇਨਈ, ਨਮੋ ਲਹਿਰ ਤੋਂ ਪ੍ਰੇਸ਼ਾਨ ਹੋਕੇ ਲੋਕ ਸਭਾ ਚੋਣਾਂ ਤੋਂ ਕਿਨਾਰਾ ਕਰ ਚੁੱਕੇ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਵਲੋਂ ਰੀਕਾਊਂਟਿੰਗ ਮਨਿਸਟਰ ਕਹੇ ਜਾਣ ਤੇ ਭੜਕਦੇ ਹੋਏ ਚਿਦਾਂਬਰਮ ਨੇ ਕਿਹਾ, ਮੈਂ ਵੀ ਉਨ੍ਹਾਂ ਨੂੰ ਐਨਕਾਊਂਟਰ ਚੀਫ ਮਟਿਸਟਰ ਕਹਿ ਸਕਦਾ ਹਾਂ।
ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ �

Read Full Story: http://www.punjabinfoline.com/story/23245