Tuesday, April 1, 2014

ਓਡਿਸ਼ਾ ਚ ਕੇਂਦਰ ਤੋਂ ਮਿਲੇ ਪੈਸੇ ਦੀ ਦੁਰਵਰਤੋਂ ਹੋਈ : ਰਾਹੁਲ

ਨਬਰੰਗਪੁਰ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਨਵੀਨ ਪਟਨਾਇਕ ਸਰਕਾਰ ਤੇ ਜਨਜਾਤੀਆਂ ਦੀ ਭਲਾਈ ਲਈ ਕੇਂਦਰ ਸਰਕਾਰ ਤੋਂ ਭੇਜੇ ਗਏ ਪੈਸੇ ਨੂੰ ਦੂਸਰੇ ਕੰਮਾਂ ਵਿਚ ਲਗਾਉਣ ਦਾ ਦੋਸ਼ ਲਗਾਇਆ। ਰਾਹੁਲ ਨੇ ਇਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਨੇ ਯਕੀਨੀ ਬਣਾਇਆ ਸੀ ਕਿ ਕਿਸਾਨਾਂ ਨੂੰ ਵਿਕਾਸ ਯੋਜਨਾਵਾਂ ਲਈ ਪ੍ਰਾਪਤ ਕੀ

Read Full Story: http://www.punjabinfoline.com/story/23022