Monday, April 28, 2014

ਵਾਡਰਾ ਦੇ ਜ਼ਮੀਨ ਸੌਦਿਆਂ ਬਾਰੇ ਭਾਜਪਾ ਵੱਲੋਂ ਵੀਡੀਓ ਤੇ ਕਿਤਾਬਚਾ ਜਾਰੀ

ਭਾਜਪਾ ਨੇ ਅੱਜ ਪਰਤਵਾਂ ਵਾਰ ਕਰਦਿਆਂ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਦੇ ਜ਼ਮੀਨ ਬਾਰੇ ਕਥਿਤ ਸੌਦਿਆਂ 'ਤੇ ਇਕ ਵੀਡੀਓ ਤੇ ਕਿਤਾਬਚਾ ਜਾਰੀ ਕੀਤਾ ਹੈ ਤੇ ਇਸ ਨੂੰ ''ਰਾਬਰਟ ਵਾਡਰਾ ਮਾਡਲ ਆਫ ਡਿਵੈਲਪਮੈਂਟ' ਦਾ ਨਾਮ ਦਿੱਤਾ ਹੈ। ਇਹ ਦੋਸ਼ ਲਾਏ ਗਏ ਹਨ ਕਿ ਇਹ ਮਾਡਲ, ਗਾਂਧੀ ਪਰਿਵਾਰ ਵੱਲੋਂ ਵਾਡਰਾ ਨੂੰ ਸਰਪ੍ਰਸਤੀ ਦੇਣ ਕਾਰਨ ਸਫਲ ਹੋਇਆ ਹੈ। ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਨੇ ਕ�

Read Full Story: http://www.punjabinfoline.com/story/23388