Tuesday, April 8, 2014

ਕੇਰਲ ਚ ਜ਼ਮੀਨ ਤਿਆਰ ਕਰ ਰਹੇ ਹਨ ਅੱਤਵਾਦੀ: ਮੋਦੀ

ਕਸਾਰਗੋੜ, ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਦੁਨੀਆ ਭਰ ਚ ਟੂਰੀਸਟ ਉਦਯੋਗ ਲਈ ਮਸ਼ਹੂਰ ਕੇਰਲ ਹੁਣ ਸ਼ਰਣਸਥਲੀ ਦੇ ਰੂਪ ਚ ਅੱਤਵਾਦੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਮੋਦੀ ਨੇ ਆਯੋਜਿਤ ਇਕ ਚੋਣ ਰੈਲੀ ਚ ਕਿਹਾ ਕਿ ਦੁਨੀਆ ਭਰ ਦੇ ਟੂਰੀਸਟ ਜਿਸ ਰਾਜ ਦੀ ਖੂਬਸੂਰਤੀ ਤੋਂ ਆਕਰਸ਼ਿਤ ਹੋ ਕੇ ਆਉਂਦੇ ਹਨ। ਉਹ ਰਾਜ ਹੁਣ ਅੱਤਵਾਦੀਆਂ ਦੀ ਸ਼ਰ

Read Full Story: http://www.punjabinfoline.com/story/23102