Tuesday, April 1, 2014

ਮੈਂ ਧਰਮ ਅਤੇ ਜਾਤੀ ਦੇ ਆਧਾਰ ਤੇ ਕਦੇ ਚੋਣਾਂ ਨਹੀਂ ਲੜਦਾ- ਖੁਰਸ਼ੀਦ

ਫਰੂਖਾਬਾਦ, ਕਾਂਗਰਸ ਬੁਲਾਰੇ ਅਤੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਉਹ ਧਰਮ ਅਤੇ ਜਾਤੀ ਦੇ ਸਮੀਕਰਨਾਂ ਨੂੰ ਧਿਆਨ ਚ ਰੱਖ ਕੇ ਕਦੇ ਚੋਣਾਂ ਨਹੀਂ ਲੜਦੇ। ਸ਼੍ਰੀ ਖੁਰਸ਼ੀਦ ਨੇ ਕਿਹਾ ਕਿ ਧਰਮ ਅਤੇ ਜਾਤੀ ਨੂੰ ਆਧਾਰ ਬਣਾ ਕੇ ਚੋਣਾਂ ਲੜਨ ਵਾਲੇ ਦੂਜੇ ਉਮੀਦਵਾਰਾਂ ਨੂੰ ਤਾਂ ਉਹ ਨਹੀਂ ਰੋਕ ਸਕਦੇ ਪਰ ਚੋਣਾਂ ਲੜਨ ਦੌਰਾਨ ਉਹ ਇਨ੍ਹਾਂ ਸਮੀਕਰਨਾਂ ਤੇ ਕੋਈ ਧਿਆਨ ਨਹੀਂ ਦਿੰਦੇ। ਉਨ੍ਹਾ�

Read Full Story: http://www.punjabinfoline.com/story/23031