Thursday, April 17, 2014

ਟੌਫੀ ਤੇ ਗੁਬਾਰੇ ਤੋਂ ਵੀ ਸਸਤੀ ਜ਼ਮੀਨ ਵੇਚ ਰਹੇ ਹਨ ਮੋਦੀ : ਰਾਹੁਲ

ਕਿਸ਼ਨਗੰਜ, ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਬੁੱਧਵਾਰ ਮੁੜ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਦੇਸ਼ ਦਾ ਚੌਕੀਦਾਰ ਬਣਨ ਲਈ ਕਾਹਲੇ ਨਜ਼ਰ ਆ ਰਹੇ ਨਰਿੰਦਰ ਮੋਦੀ ਸਿਰਫ ਕੁਝ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਯਤਨਸ਼ੀਲ ਹਨ। ਇਥੇ ਇਕ ਚੋਣ ਜਲਸੇ ਚ ਬੋਲਦਿਆਂ ਰਾਹੁਲ ਨੇ ਗੁਜਰਾਤ ਦੇ ਵਿਕਾਸ ਮਾਡਲ ਦੀ

Read Full Story: http://www.punjabinfoline.com/story/23225