Monday, April 7, 2014

ਔਰਤਾਂ ਦੇ ਫੋਨ ਟੈਪ ਕਰਾ ਰਹੀ ਹੈ ਗੁਜਰਾਤ ਸਰਕਾਰ

ਸਿਰਸਾ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਹਰਿਆਣਾ ਦੇ ਸਿਰਸਾ ਵਿਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਤੇ ਤੋੜਨ ਵਾਲੀ ਸਿਆਸਤ ਕਰਨ ਦਾ ਦੋਸ਼ ਲਗਾਇਆ। ਰਾਹੁਲ ਨੇ ਕਿਹਾ ਕਿ ਦੇਸ਼ ਦੇ ਹਰ ਸੂਬੇ ਦੇ ਵਿਕਾਸ ਦਾ ਆਪਣਾ ਮਾਡਲ, ਆਪਣਾ ਤਰੀਕਾ ਤੇ ਆਪਣੀ ਰਣਨੀਤੀ ਹੈ। ਰਾਹੁਲ ਨੇ ਪ੍ਰਮੁੱਖ ਵਿਰੋਧੀ ਪਾਰਟੀ ਭਾਜਪਾ ਤੇ ਜਨਤਾ ਨੂੰ ਵੰਡਣ ਵਾਲੀ ਸਿਆਸਤ ਕਰਨ ਦਾ ਦੋਸ਼ ਲਗਾਇਆ। �

Read Full Story: http://www.punjabinfoline.com/story/23067