Saturday, April 26, 2014

ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਭਰਾ ਦਲਜੀਤ ਸਿੰਘ ਕੋਹਲੀ ਭਾਜਪਾ ਚ ਸ਼ਾਮਿਲ

ਅੱਜ ਅੰਮ੍ਰਿਤਸਰ ਵਿਖੇ ਹੋਈ ਭਾਜਪਾ ਦੇ ਪ੍ਰਧਾਨ ਮੰਤਰੀ ਪੱਦ ਦੇ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ ਦੀ ਵਿਸ਼ਾਲ ਰੈਲੀ ਦੇ ਨਾਲ ਜਿਥੇ ਕਾੰਗ੍ਰੇਸ ਦੀਆਂ ਨੀਂਦਾਂ ਉੱਡ ਗਈਆਂ ਸਨ ਓਹਦੇ ਨਾਲ ਹੀ ਅੱਜ ਕਾੰਗ੍ਰੇਸ ਨੂੰ ਬਹੁਤ ਵੱਡਾ ਝਟਕਾ ਵੀ ਲੱਗਾ ਜਦੋ ਕਾੰਗ੍ਰੇਸ ਦੀ ਸਰਕਾਰ ਦੇ ਮੋਜੂਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਗੇ ਭਰਾ ਸ੍ਰ. ਦਲਜੀਤ ਸਿੰਘ ਕੋਹਲੀ ਭਾਜਪਾ ਚ ਸ਼ਾਮਿਲ ਹੋ ਗਏ ਅਤੇ ਓਹ�

Read Full Story: http://www.punjabinfoline.com/story/23363