Friday, April 25, 2014

ਜ਼ਰੂਰੀ ਨਹੀਂ ਚੰਗਾ ਮੁੱਖ ਮੰਤਰੀ ਚੰਗਾ ਪ੍ਰਧਾਨ ਮੰਤਰੀ ਵੀ ਹੋਵੇ : ਜਸਵੰਤ

ਜੈਸਲਮੇਰ, ਕੱਢੇ ਗਏ ਭਾਜਪਾ ਨੇਤਾ ਜਸਵੰਤ ਸਿੰਘ ਅਤੇ ਬਾੜਮੇਰ ਜੈਸਲਮੇਰ ਸੰਸਦੀ ਸੀਟ ਤੋਂ ਆਜ਼ਾਦ ਉਮੀਦਵਾਰ ਨੇ ਕਿਹਾ ਹੈ ਕਿ ਐੱਲ. ਕੇ. ਅਡਵਾਨੀ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਨਾਲੋਂ ਵਧੀਆ ਹੋਣਗੇ। ਉਨ੍ਹਾਂ ਕਿਹਾ, ਅਡਵਾਨੀ ਵਿਚ ਸੁਲਾਹ ਸਫਾਈ, ਇਕਜੁਟ ਕਰਨ ਅਤੇ ਮਤਭੇਦ ਦੂਰ ਕਰਨ ਦੀ ਸਮਰੱਥਾ ਹੈ ਜੋ ਕਿ ਮੋਦੀ ਕੋਲ ਨਹੀਂ ਹੈ। ਜੇ ਰਾਜਨੀਤਕ ਗਠਜੋੜ ਬਣਿਆ ਤਾਂ ਅਡਵਾਨੀ ਚੋਣ ਦੇ ਲਈ ਯਕ�

Read Full Story: http://www.punjabinfoline.com/story/23344