Wednesday, April 16, 2014

ਵਾਰਾਣਸੀ ਚ ਮੋਦੀ ਦੀ ਕੋਈ ਲਹਿਰ ਨਹੀਂ: ਕੇਜਰੀਵਾਲ

ਵਾਰਾਣਸੀ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਵਾਰਾਣਸੀ ਚ ਨਰਿੰਦਰ ਮੋਦੀ ਦੀ ਕੋਈ ਹਵਾ ਨਹੀਂ ਹੈ। ਹਵਾ ਹੁੰਦੀ ਤਾਂ ਉਹ 2 ਥਾਵਾਂ ਤੋਂ ਚੋਣ ਕਿਉਂ ਲੜਦੇ। ਮੰਗਲਵਾਰ ਸ਼ਾਮ ਨੂੰ ਜਨਤਾ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਲੋਕਸਭਾ ਚੋਣ ਚ 2 ਸੀਟਾਂ ਤੋਂ ਚੋਣ ਲੜਣ ਤੇ ਰੋਕ ਲੱਗਣੀ ਚਾਹੀਦੀ ਹੈ। ਲੋੜ ਪਵੇ ਤਾਂ ਸੰਵੀਧਾਨ ਚ ਸੋਧ ਕੀਤਾ

Read Full Story: http://www.punjabinfoline.com/story/23211