Tuesday, April 8, 2014

ਆਟੋ ਡਰਾਈਵਰ ਨੇ ਕੇਜਰੀਵਾਲ ਨੂੰ ਮਾਰਿਆ ਥੱਪੜ

ਦਿੱਲੀ, ਦਿੱਲੀ ਚ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਕ ਆਟੋ ਡਰਾਈਵਰ ਨੇ ਥੱਪੜ ਮਾਰ ਦਿੱਤਾ। ਇਹ ਘਟਨਾ ਦਿੱਲੀ ਦੇ ਕਿਰਾੜੀ ਇਲਾਕੇ ਚ ਵਾਪਰੀ। ਜ਼ਿਕਰਯੋਗ ਹੈ ਕਿ ਪਿਛਲੀ ਦਿਨੀਂ ਵੀ ਦੱਖਣੀ ਦਿੱਲੀ ਦੇ ਦੱਖਣਪੁਰੀ ਇਲਾਕੇ ਵਿਚ ਇਕ ਅਣਪਛਾਤੇ ਵਿਅਕਤੀ ਨੇ ਹਮਲਾ ਕਰ ਦਿੱਤਾ ਸੀ। ਕੇਜਰੀਵਾਲ ਜਦੋਂ ਆਪਣੇ ਸਮਰਖਕਾਂ ਨਾਲ ਹੱਥ ਮਿਲਾ ਰਹੇ ਸਨ ਤਾਂ ਉਸ ਸਮੇਂ ਇਕ ਸ਼ਖਸ ਨੇ ਉਨ�

Read Full Story: http://www.punjabinfoline.com/story/23099