Thursday, April 3, 2014

ਬਸੰਤ ਐਵੀਨਿਊ ਮਾਰਕੀਟ ਵਿਚ ਦੁਕਾਨਾ ਤੇ ਲੱਗੀ ਅੱਗ

ਬਸੰਤ ਐਵੀਨਿਊ ਮਾਰਕੀਟ ਵਿਚ ਸਥਿਤ ਦੁਕਾਨਾਂ ਵਿਚ ਅਚਾਨਕ ਅੱਗ ਲੱਗਣ ਨਾਲ ਹਫੜਾ ਦਫ਼ੜੀ ਮਚ ਗਈ। ਅੱਗ ਕਾਰਨ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਪਰ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਇਨ੍ਹਾਂ ਦੁਕਾਨਾਂ ਵਿਚੋਂ ਇਕ ਦੁਕਾਨ ਪਤੰਗਾਂ ਦੀ, ਇਕ ਡਰਾਈਕਲੀਨ ਦੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ । ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਅੱਗ ਲੱਗਣ ਦੇ ਕਾਫ਼ੀ ਸਮੇਂ ਬਾ�

Read Full Story: http://www.punjabinfoline.com/story/23040