Thursday, April 3, 2014

ਅਮੇਠੀ ਪ੍ਰਸ਼ਾਸਨ ਦਾ ਰਾਹੁਲ ਨੂੰ ਰਿਹਾਇਸ਼ ਪਛਾਣ ਪੱਤਰ ਦੇਣ ਤੋਂ ਇਨਕਾਰ

ਨਵੀਂ ਦਿੱਲੀ, ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਲਈ ਇਕ ਨਵੀਂ ਪਰੇਸ਼ਾਨੀ ਖੜ੍ਹੀ ਹੋ ਗਈ ਹੈ। ਰਾਹੁਲ ਗਾਂਧੀ ਨੂੰ ਅਮੇਠੀ ਜ਼ਿਲਾ ਪ੍ਰਸ਼ਾਸਨ ਨੇ ਅਮੇਠੀ ਦਾ ਰਿਹਾਇਸ਼ ਪਛਾਣ ਪੱਤਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਲਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਵੱਲੋਂ ਇਕ ਅਰਜ਼ੀ ਪੱਤਰ ਦਿੱਤਾ ਸੀ ਜੋ ਕਿ ਨਿਯਮ ਅਨੁਸਾਰ ਗਲਤ ਹੈ। ਰਾਹੁਲ ਨੂੰ ਰਿਹਾਇਸ਼ ਪਛਾਣ ਪੱਤਰ ਲਈ ਜਾਂ ਤਾਂ ਖੁਦ ਜਾਂ

Read Full Story: http://www.punjabinfoline.com/story/23043