Friday, April 4, 2014

ਮੁਸਲਮਾਨਾਂ ਨੂੰ ਕਤੂਰਾ ਸਮਝਦੇ ਹਨ ਮੋਦੀ : ਆਜ਼ਮ ਖਾਨ

ਉੱਤਰ ਪ੍ਰਦੇਸ਼, ਯੂ.ਪੀ. ਦੀ ਅਖਿਲੇਸ਼ ਸਰਕਾਰ ਦੇ ਇਕ ਚੋਟੀ ਦੇ ਮੰਤਰੀ ਆਜ਼ਮ ਖਾਨ ਨੇ ਫੈਜ਼ਾਬਾਦ ਜ਼ਿਲੇ ਵਿਚ ਇਕ ਚੋਣ ਜਲਸੇ ਦੌਰਾਨ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ ਕਿ ਮੋਦੀ ਮੁਸਲਮਾਨਾਂ ਨੂੰ ਕਤੂਰਾ ਸਮਝਦੇ ਹਨ ਜੋ ਕਿਸੇ ਮੋਟਰ ਗੱਡੀ ਦੇ ਪਹੀਏ ਹੇਠਾਂ ਆ ਕੇ ਕੁਚਲਿਆ ਜਾਂਦਾ ਹੈ। ਆਜ਼ਮ ਨੇ ਪਹਿਲਾਂ ਭਾਜਪਾ ਵਿਚ ਸ਼ਾਮਲ ਕੀਤੇ ਗਏ ਅਤੇ ਫਿਰ ਕੱਢੇ ਗਏ ਸਾਬਰ ਅਲੀ ਨੂੰ ਨਿਸ਼ਾਨਾ ਬਣਾਇਆ �

Read Full Story: http://www.punjabinfoline.com/story/23049