Wednesday, April 23, 2014

ਦੇਸ਼ ਉਸਾਰੀ ਨੂੰ ਦਿਓ ਵੋਟ, ਜੇਤਲੀ ਜਿੱਤਣਗੇ ਤਾਂ ਅੰਮ੍ਰਿਤਸਰ ਜਿੱਤੇਗਾ - ਤਿਵਾੜੀ

ਜਨ ਸੇਵਾ ਸੰਮਤੀ ਤੇ ਭਾਰਤੀ ਜਨਤਾ ਪਾਰਟੀ ਪ੍ਰਵਾਸੀ ਸੈੱਲ ਵਲੋਂ ਮਾਸਟਰ ਰਾਕੇਸ਼ ਤੇ ਸੈੱਲ ਦੇ ਪ੍ਰਦੇਸ਼ ਕੋ-ਕਨਵੀਨਰ ਰੰਜਨ ਝਾਅ ਦੀ ਪ੍ਰਧਾਨਗੀ ਵਿਚ ਵਿਸ਼ਾਲ ਰੈਲੀ ਬਟਾਲਾ ਰੋਡ ਵਿਖੇ ਕੀਤੀ ਗਈ। ਪ੍ਰਵਾਸੀਆਂ ਨੇ ਭਾਜਪਾ-ਅਕਾਲੀ ਦਲ ਉਮੀਦਵਾਰ ਅਰੁਣ ਜੇਤਲੀ ਦੇ ਪੱਖ ਵਿਚ ਹੁੰਕਾਰ ਭਰਦੇ ਹੋਏ ਕਿਹਾ ਕਿ ਜੇਤਲੀ ਨੂੰ ਜਿੱਤਾਵਾਂਗੇ, ਮੋਦੀ ਸਰਕਾਰ ਬਣਾਵਾਂਗੇ। ਪੂਰੀ ਰੈਲੀ ਵਾਲੀ ਥਾਂ ਵਿਚ ਜਿੱਥੇ

Read Full Story: http://www.punjabinfoline.com/story/23325