Friday, April 11, 2014

ਮੁਲਾਇਮ ਦੇ ਘਰ ਮਾਂ-ਭੈਣ ਹੈ ਜਾਂ ਨਹੀਂ : ਰਾਜ ਠਾਕਰੇ

ਨਾਸਿਕ, ਨਾਸਿਕ ਵਿਚ ਵੀਰਵਾਰ ਐਮ. ਐਨ. ਐਸ. ਮੁਖੀ ਰਾਜ ਠਾਕਰੇ ਨੇ ਆਪਣੇ ਉਮੀਦਵਾਰ ਲਈ ਰੈਲੀ ਨੂੰ ਸੰਬੋਧਨ ਰਦਿਆਂ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦੇ ਬਲਾਤਕਾਰ ਵਾਲੇ ਬਿਆਨ ਨੂੰ ਲੈ ਕੇ ਲੰਬੇ ਹੱਥੀਂ ਲਿਆ। ਠਾਕਰੇ ਨੇ ਇਹ ਵੀ ਕਿਹਾ ਕਿ ਮੁਲਾਇਮ ਦੇ ਬਿਆਨ ਤੇ ਸ਼ਰਮ ਆਉਂਦੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਮਾਂ ਭੈਣ ਹੈ ਜਾਂ ਨਹੀਂ? ਰਾਜ ਠਾਕਰੇ ਨੇ ਕਿਹਾ ਬਲਾਤਕਾ�

Read Full Story: http://www.punjabinfoline.com/story/23153