Wednesday, April 16, 2014

ਖਹਿਰਾ ਮੈਨੂੰ ਮੇਰੀ ਬੇਨਾਮੀ ਜਾਇਦਾਦ ਦਾ ਅੱਧਾ ਹਿੱਸਾ ਹੀ ਦੇ ਦੇਵੇ ਤੇ ਸਾਰੀ ਸਾਂਭ ਲਵੇ : ਹਰਸਿਮਰਤ

ਬਠਿੰਡਾ, ਕਾਂਗਰਸ ਦੇ ਬੁਲਾਰੇ ਸੁਖਪਾਲ ਖਹਿਰਾ ਵਲੋਂ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਖਹਿਰਾ ਮੈਨੂੰ ਮੇਰੀ ਬੇਨਾਮੀ ਜਾਇਦਾਦ ਦਾ ਅੱਧਾ ਹਿੱਸਾ ਹੀ ਦੇ ਦੇਵੇ ਤੇ ਸਾਰੀ ਸਾਂਭ ਲਵੇ।
ਬੀਬੀ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਜਾਇਦਾਦ ਦੀ ਕੁੱਲ ਕੀਮਤ 108 ਕਰੋੜ ਹੈ, ਜੋ ਉਨ੍ਹਾਂ ਵਲੋਂ ਚੋਣ ਕਮਿਸ਼ਨ ਨੂੰ ਦਿੱਤੇ ਕਾਗਜ਼ਾਂ ਵਿਚ ਵੀ ਦਰ

Read Full Story: http://www.punjabinfoline.com/story/23212