Saturday, April 19, 2014

ਨਾਸਾ ਨੇ ਲੱਭਿਆ ਪ੍ਰਿਥਵੀ ਦੇ ਸਾਈਜ਼ ਦਾ ਗ੍ਰਹਿ

ਨਿਊਯਾਰਕ, ਨਾਸਾ ਦੇ ਕੁਝ ਵਿਗਿਆਨਕਾਂ ਨੇ ਧਰਤੀ ਵਰਗਾ ਜੀਵਨ ਯੋਗ ਇਕ ਗ੍ਰਹਿ ਲੱਭਿਆ ਹੈ। ਇਹ ਗ੍ਰਹਿ ਇਕ ਠੰਡੇ ਤਾਰੇ ਦੀ ਪਰਿਕਰਮਾ ਕਰ ਰਿਹਾ ਹੈ। ਗ੍ਰਹਿਆਂ ਦੀ ਖੋਜ ਚ ਵਰਤੇ ਜਾਣ ਵਾਲੇ ਨਾਸਾ ਦੇ ਕੇਪਲਰ ਪੁਲਾੜ ਦੂਰਬੀਨ ਦੀ ਮਦਦ ਨਾਲ ਇਹ ਸੰਭਵ ਹੋ ਸਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਗ੍ਰਹਿ ਧਰਤੀ ਦੇ ਘੇਰੇ ਦਾ 1.11 ਗੁਣਾ ਹੈ। ਖੋਜੇ ਗਏ ਇਸ ਨਵੇਂ ਗ੍ਰਹਿ ਨੂੰ ਕੇਪਲਰ-186 ਐਫ ਨਾਂ ਦਿੱਤਾ ਗਿਆ �

Read Full Story: http://www.punjabinfoline.com/story/23273