Friday, April 11, 2014

ਭਾਈ ਪਰਦੇ ਨਾਲ ਹੀ ਦੇਈਓ ਪੈਸੇ, ਕੋਈ ਫੋਟੋ ਨਾ ਖਿੱਚ ਲਵੇ

ਜਲੰਧਰ, ਸ਼ਹਿਰ ਚ ਵੀਰਵਾਰ ਦੀ ਸ਼ਾਮ ਨੂੰ ਵਪਾਰੀਆਂ ਨਾਲ ਬੈਠਕ ਕਰਨ ਆਏ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ਼ਰੇਆਮ ਆਪਣੇ ਉਮੀਦਵਾਰਾਂ ਲਈ ਪੈਸਿਆਂ ਦੀ ਮੰਗ ਕੀਤੀ। ਪੰਜਾਬ ਚ ਲੱਗੇ ਕਈ ਤਰ੍ਹਾਂ ਦੇ ਟੈਕਸਾਂ ਨੂੰ ਲੈ ਕੇ ਵਪਾਰੀ ਸੂਬਾ ਸਰਕਾਰ ਤੋਂ ਕਾਫੀ ਨਾਰਾਜ਼ ਹਨ। ਹੁਣ ਚੋਣਾਂ ਦੌਰਾਨ ਬਾਦਲ ਸਾਹਿਬ ਨੂੰ ਵਪਾਰੀਆਂ ਦੀ ਯਾਦ ਆਈ ਹੈ, ਜਿਸ ਕਾਰਨ ਉਹ ਖੁਦ ਵਪਾਰੀਆਂ ਨੂੰ ਮਨਾਉਣ ਲਈ

Read Full Story: http://www.punjabinfoline.com/story/23155