Monday, April 21, 2014

ਮੋਦੀ ਦੇ ਕਾਰਨ ਭਾਜਪਾ ਨੂੰ ਬਿਹਾਰ ਚ ਹੋਵੇਗਾ ਨੁਕਸਾਨ!

ਨਵੀਂ ਦਿੱਲੀ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਕਾਰਨ ਕੀ ਬਿਹਾਰ ਵਿਚ ਪਾਰਟੀ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਹੋਵੇਗਾ? ਜਨਤਾ ਦੇ ਮੂਡ ਦੇ ਹਿਸਾਬ ਨਾਲ ਤਾਂ ਅਜਿਹਾ ਹੀ ਸੰਕੇਤ ਮਿਲਦਾ ਹੈ। ਅਜਿਹਾ ਲੱਗ ਰਿਹਾ ਹੈ ਕਿ ਮੁਸਲਿਮ ਵੋਟਰ ਮੋਦੀ ਵਿਰੁੱਧ ਤੇਜ਼ੀ ਨਾਲ ਇਕਜੁੱਟ ਹੋ ਰਹੇ ਹਨ ਜਦਕਿ ਇਸ ਦੇ ਮੁਕਾਬਲੇ ਹਿੰਦੂ ਵੋਟਰ ਇੰਨੇ ਸੰਗਠਿਤ ਨਹੀਂ ਹਨ ਕਿ ਉਹ ਸੂਬੇ

Read Full Story: http://www.punjabinfoline.com/story/23285