Thursday, April 17, 2014

ਆਪ ਨੇ ਲਗਾਇਆ ਕਾਂਗਰਸ ਸਮਰਥਕਾਂ ਵੱਲੋਂ ਮਾਰਕੁੱਟ ਦਾ ਦੋਸ਼

ਬੈਂਗਲੂਰ, ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਕਰਨਾਟਕ ਦੇ ਮੰਤਰੀ ਡੀ. ਕੇ. ਸ਼ਿਵਕੁਮਾਰ ਦੇ ਸਮਰਥਕਾਂ ਨੇ ਬੈਂਗਲੂਰ ਪੇਂਡੂ ਲੋਕ ਸਭਾ ਖੇਤਰ ਦੇ ਨੇੜੇ ਵੋਟਿੰਗ ਦੌਰਾਨ ਉਸ ਦੇ ਕਰਮਚਾਰੀਆਂ ਨਾਲ ਮਾਰਕੁੱਟ ਕੀਤੀ ਹੈ। ਇਸ ਖੇਤਰ ਤੋਂ ਸ਼ਿਵਕੁਮਾਰ ਦੇ ਭਰਾ ਕਾਂਗਰਸ ਦੇ ਉਮੀਦਵਾਰ ਹਨ। ਬੈਂਗਲੂਰ ਪਿੰਡਵਾਸੀ ਰਵੀਕ੍ਰਿਸ਼ਨ ਨੇ ਦੋਸ਼ ਲਗਾਇਆ ਕਿ ਸ਼ਿਵਕੁਮਾਰ ਦੇ ਸਮਰਥਕ ਲਗਭਗ 100 ਕਾਂਗਰਸ�

Read Full Story: http://www.punjabinfoline.com/story/23238