Saturday, April 5, 2014

ਸੋਨੀਆ ਔਰਤਾਂ ਨੂੰ ਕਰ ਰਹੀ ਹੈ ਗੁੰਮਰਾਹ : ਮੋਦੀ

ਚੰਦਰਪੁਰ, 16 ਦਸੰਬਰ 2012 ਨੂੰ ਦਿੱਲੀ ਵਿਚ ਵਾਪਰੇ ਸਮੂਹਿਕ ਜਬਰ-ਜ਼ਨਾਹ ਮਾਮਲੇ ਅਤੇ ਬਦਨਾਮ ਤੰਦੂਰ ਕਾਂਡ ਨੂੰ ਮੁੜ ਤੋਂ ਹਵਾ ਦਿੰਦੇ ਹੋਏ ਨਰਿੰਦਰ ਮੋਦੀ ਨੇ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਤੇ ਸ਼ੁੱਕਰਵਾਰ ਸੋਨੀਆ ਤੇ ਹਮਲਾ ਬੋਲਿਆ ਅਤੇ ਕਿਹਾ ਕਿ ਔਰਤਾਂ ਤਾਂ ਕਾਂਗਰਸ ਦੇ ਰਾਜ ਵਿਚ ਸੁਰੱਖਿਅਤ ਨਹੀਂ ਹਨ। ਮਹਾਰਾਸ਼ਟਰ ਦੇ ਇਸ ਸ਼ਹਿਰ ਵਿਚ ਇਕ ਚੋਣ ਜਲਸੇ ਵਿਚ ਬੋਲਦਿਆ ਉਨ੍ਹਾਂ ਕਿਹਾ ਕਿ ਐੱਨ. ਸੀ. �

Read Full Story: http://www.punjabinfoline.com/story/23060