Tuesday, April 22, 2014

ਤੋਗੜੀਆ ਦਾ ਬਿਆਨ ਗੈਰ ਜ਼ਿੰੰਮੇਦਰਾਨਾ : ਮੋਦੀ

ਨਵੀਂ ਦਿੱਲੀ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਣ ਤੋਗੜੀਆ ਦੇ ਇਸ ਬਿਆਨ ਨੂੰ ਗੈਰ ਜ਼ਿੰਮੇਦਰਾਨਾ ਦੱਸਿਆ ਹੈ ਕਿ ਕੋਈ ਵੀ ਮੁਸਲਮਾਨ ਹਿੰਦੂ ਬਸਤੀ ਵਿਚ ਸੰਪਤੀ ਨਹੀਂ ਲੈ ਕੇ ਸਕਦਾ ਹੈ। ਚੋਣ ਕਮਿਸ਼ਨ ਵਲੋਂ ਤੋਗੜੀਆ ਵਿਰੁੱਧ ਜਾਂਚ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਮੋਦੀ ਨੇ ਮੰਗਲਵਾਰ ਨੂੰ ਟਵੀਟ ਰਾਹੀਂ ਇਹ ਪ੍ਰਤਿਕਿ�

Read Full Story: http://www.punjabinfoline.com/story/23319