Wednesday, April 23, 2014

ਉਮੀਦਵਾਰ ਵਿਦੇਸ਼ੀ ਬੈਂਕ ਖਾਤਿਆਂ ਦਾ ਖੁਲਾਸਾ ਨਹੀਂ ਕਰ ਰਹੇ : ਜੇਠਮਲਾਨੀ

ਨਵੀਂ ਦਿੱਲੀ, ਮੰਨੇ-ਪ੍ਰਮੰਨੇ ਬੁਲਾਰੇ ਤੇ ਵਕੀਲ ਰਾਮ ਜੇਠਮਲਾਨੀ ਨੇ ਅੱਜ ਸੁਪਰੀਮ ਕੋਰਟ ਵਿਚ ਸ਼ਿਕਾਇਤ ਕੀਤੀ ਕਿ ਲੋਕ ਸਭਾ ਚੋਣਾਂ ਵਿਚ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਨੇ ਵਿਦੇਸ਼ੀ ਬੈਂਕਾਂ ਵਿਚ ਉਨ੍ਹਾਂ ਵਲੋਂ ਕਥਿਤ ਤੌਰ ਤੇ ਜਮ੍ਹਾ ਧਨ ਬਾਰੇ ਆਪਣੇ ਹਲਫਨਾਮੇ ਵਿਚ ਸੂਚਨਾ ਦਾ ਖੁਲਾਸਾ ਕੀਤੇ ਬਿਨਾਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਹਾਲਾਂਕਿ ਜੇਠਮਲਾਨੀ ਨੇ ਅਜਿਹੇ ਉਮੀਦਵਾਰ ਦੇ ਨਾਂ

Read Full Story: http://www.punjabinfoline.com/story/23328