Saturday, April 12, 2014

ਮਜੀਠੀਆ ਦੀ ਸਰਪ੍ਰਸਤੀ ਚ ਚਲ ਰਿਹੈ ਡਰੱਗ ਰੈਕੇਟ : ਅਮਰਿੰਦਰ

ਜਲੰਧਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਕਾਰਜ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵਿਕਰਮ ਮਜੀਠੀਆ ਤੇ ਸਿਆਸੀ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਸਰਹੱਦੀ ਇਲਾਕਿਆਂ ਚ ਮਜੀਠੀਆ ਦੀ ਸਰਪ੍ਰਸਤੀ ਚ ਡਰੱਗ ਰੈਕੇਟ ਚੱਲ ਰਿਹਾ ਹੈ। ਉਹ ਅੱਜ ਅਟਾਰੀ ਅਤੇ ਰਾਜਾਸਾਂਸੀ ਵਿਧਾਨ ਸਭਾ ਖੇਤਰਾਂ ਚ ਕਈ ਚੋਣ ਰੈਲੀਆਂ ਨੂੰ ਸੰਬੋਧਨ �

Read Full Story: http://www.punjabinfoline.com/story/23172