Saturday, April 5, 2014

ਗਾਂਧੀਨਗਰ ਸੀਟ ਤੋਂ ਚੋਣ ਨਾ ਲੜਣ ਬਾਰੇ ਕਦੇ ਨਹੀਂ ਸੋਚਿਆ: ਅਡਵਾਣੀ

ਅਹਿਮਦਾਬਾਦ, ਭਾਜਪਾ ਨੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਣੀ ਨੇ ਉਨ੍ਹਾਂ ਦੀ ਸੀਟ ਸੰਬੰਧੀ ਕਿਸੇ ਵੀ ਵਿਵਾਦ ਨੂੰ ਨਕਾਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੀ ਰਵਾਇਤੀ ਗਾਂਧੀਨਗਰ ਲੋਕਸਭਾ ਸੀਟ ਤੋਂ ਚੋਣ ਨਾ ਲੜਣ ਬਾਰੇ ਕਦੇ ਨਹੀਂ ਸੋਚਿਆ। ਅਡਵਾਣੀ ਨੇ ਕਿਹਾ ਕਿ ਮੱਧ ਪ੍ਰਦੇਸ਼ ਚ ਮੇਰੇ ਦੋਸਤ ਚਾਹੁੰਦੇ ਸਨ ਕਿ ਮੈਂ ਭੋਪਾਲ ਤੋਂ ਵੀ ਚੋਣ ਲੜਾ। ਅਜਿਹੀ ਰਿਪੋਰਟ ਸੀ ਕਿ ਸਾਬਕਾ ਉਪ

Read Full Story: http://www.punjabinfoline.com/story/23061