Tuesday, April 22, 2014

ਸੀ. ਬੀ. ਆਈ. ਨੇ ਮੋਦੀ ਤੋਂ ਕਿਉਂ ਨਹੀਂ ਕੀਤੀ ਪੁੱਛਗਿੱਛ : ਸਿੱਬਲ

ਨਵੀਂ ਦਿੱਲੀ, ਕਾਂਗਰਸ ਨੇ ਗੁਜਰਾਤ ਚ ਤੁਲਸੀਰਾਮ ਪ੍ਰਜਾਪਤੀ ਝੂਠੇ ਪੁਲਸ ਮੁਕਾਬਲੇ ਮਾਮਲੇ ਚ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਸੰਭਾਵਿਤ ਮੁਲਜ਼ਮ ਹੋਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕੋਲੋਂ ਇਸ ਮਾਮਲੇ ਚ ਪੁੱਛਗਿੱਛ ਕੀਤੇ ਜਾਣ ਤੇ ਅੱਜ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਤੇ ਸਵਾਲ ਉਠਾਇਆ।
ਕਾਂਗਰਸ ਦੇ ਸੀਨੀਅਰ ਆਗੂ ਅਤੇ ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਇਥੇ ਪਾਰਟੀ ਹੈੱਡਕ�

Read Full Story: http://www.punjabinfoline.com/story/23309