Thursday, April 3, 2014

ਰਾਜ ਠਾਕਰੇ ਦੇ ਬਿਆਨ ਤੇ ਊਧਵ ਦਾ ਮੋੜਵਾਂ ਵਾਰ—ਸ਼ੇਰ ਦਾ ਬੱਚਾ ਹਾਂ ਬਿੱਲੀ ਦਾ ਨਹੀਂ

ਮੁੰਬਈ, ਲੋਕਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ ਆਗੂਆਂ ਵਿਚਾਲੇ ਸ਼ਬਦੀ ਜੰਗ ਵਧਦੀ ਹੀ ਜਾ ਰਹੀ ਹੈ। ਅਜਿਹੇ ਚ ਰਾਜ ਠਾਕਰੇ ਅਤੇ ਊਧਵ ਠਾਕਰੇ ਕਿਥੋਂ ਪਿੱਛੇ ਰਹਿਣ ਵਾਲੇ ਸਨ। ਸੋਮਵਾਰ ਨੂੰ ਰਾਜ ਠਾਕਰੇ ਨੇ ਪੁਣੇ ਚ ਆਯੋਜਿਤ ਇਕ ਚੋਣ ਰੈਲੀ ਚ ਸ਼ਿਵ ਸੈਨਾ ਮੁਖੀ ਬਾਲਾ ਸਾਹਿਬ ਠਾਕਰੇ ਅਤੇ ਊਧਵ ਨੂੰ ਨਿਸ਼ਾਨਾ ਬਣਾਇਆ ਸੀ। ਰਾਜ ਠਾਕਰੇ ਨੇ ਇਸ ਹਮਲੇ ਦਾ ਊਧਵ ਨੇ ਵੀ ਕਰਾਰਾ ਜਵਾਬ ਦਿੱਤਾ। ਸ਼ਿ�

Read Full Story: http://www.punjabinfoline.com/story/23044