Thursday, April 17, 2014

ਕੈਪਟਨ ਬਦਜ਼ੁਬਾਨੀ ਨੂੰ ਆਪਣਾ ਸਿਆਸੀ ਗੁਣ ਨਾ ਸਮਝੇ : ਮਜੀਠੀਆ

ਮਜੀਠਾ, ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਤੇ ਚੋਟ ਕਰਦਿਆਂ ਉਨ੍ਹਾਂ ਵਲੋਂ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਨੂੰ ਉਨ੍ਹਾਂ ਦੇ ਬੌਖਲਾਹਟ ਦਾ ਨਤੀਜਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸਦੀ ਮਾੜੀ ਜ਼ੁਬਾਨ ਨੇ ਪਹਿਲਾਂ ਵੀ ਪੰਜਾਬ ਵਿਚ ਟਕਰਾਅ ਦੀ ਰਾਜਨੀਤੀ ਨੂੰ ਜਨਮ ਦਿੱਤਾ, ਜਿਸ ਨਾਲ ਲੋਕਾਂ ਦੇ ਅਸਲ ਮੁੱਦੇ ਅਣਗੌਲੇ ਰਹਿ ਜਾਂਦੇ ਰਹੇ ਪਰ ਅਫਸੋ

Read Full Story: http://www.punjabinfoline.com/story/23232