Friday, April 25, 2014

ਮੋਦੀ ਦੀਆਂ ਰੈਲੀਆਂ ਦੇ ਖਰਚੇ ਨੂੰ ਲੈ ਕੇ ਕਮਿਸ਼ਨ ਚੌਕਸ

ਚੰਡੀਗੜ੍ਹ, ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀਆਂ 25 ਅਪ੍ਰੈਲ ਨੂੰ ਪੰਜਾਬ ਚ ਅਕਾਲੀ-ਭਾਜਪਾ ਉਮੀਦਵਾਰਾਂ ਦੇ ਪੱਖ ਚ ਹੋਣ ਵਾਲੀਆਂ 5 ਰੈਲੀਆਂ ਦੇ ਖਰਚੇ ਨੂੰ ਲੈ ਕੇ ਚੋਣ ਕਮਿਸ਼ਨ ਚੌਕਸ ਹੈ। ਇਨ੍ਹਾਂ ਰੈਲੀਆਂ ਤੇ ਕਮਿਸ਼ਨ ਦੇ ਆਬਜ਼ਰਵਰ ਤੇ ਜ਼ਿਲੇ ਦੇ ਚੋਣ ਅਧਿਕਾਰੀ ਕਰੜੀ ਨਜ਼ਰ ਰੱਖਣਗੇ। ਜਾਣਕਾਰੀ ਮੁਤਾਬਕ ਮੋਦੀ ਦੀਆਂ ਰੈਲੀਆਂ ਨੂੰ ਹਰ ਪੱਧਰ ਤੇ ਸਫਲ ਕਰਨ ਲਈ �

Read Full Story: http://www.punjabinfoline.com/story/23351