Friday, April 25, 2014

ਪੈਸੇ ਲਈ ਕਦੇ ਰਾਜਨੀਤੀ ਨਹੀਂ ਕੀਤੀ : ਮਮਤਾ

ਪੱਛਮੀ ਬੰਗਾਲ, ਲੋਕ ਸਭਾ ਚੋਣਾਂ ਚ ਸਾਰਦਾ ਚਿੱਟ ਫੰਡ ਘੋਟਾਲੇ ਦੀ ਵਜ੍ਹਾ ਤੋਂ ਆਪਣੀ ਪਾਰਟੀ ਦੇ ਨਿਸ਼ਾਨੇ ਤੇ ਆਉਣ ਦੌਰਾਨ ਤ੍ਰਿਣਮੂਲ ਦੀ ਮੁਖੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪੈਸੇ ਲਈ ਰਾਜਨੀਤੀ ਨਹੀਂ ਕੀਤੀ ਹੈ। ਮਮਤਾ ਨੇ ਚੁਣਾਵੀ ਜਨਸਭਾ ਚ ਇਸ ਘੋਟਾਲੇ ਦਾ ਕੋਈ ਜ਼ਿਕਰ ਕੀਤੇ ਬਿਨਾ ਕਿਹਾ ਕਿ ਮੈਂ ਜਨਤਾ ਦੀ ਰਾਜਨੀਤੀ ਕਰਦੀ ਹਾਂ ਨਾ ਕਿ ਪੈਸੇ ਦੀ। ਹੁਣ ਰਾਜ�

Read Full Story: http://www.punjabinfoline.com/story/23347