Tuesday, April 15, 2014

ਵਿਸਾਖੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀਵਾਲੀ ਵਰਗਾ ਮਾਹੌਲ

ਵਿਸਾਖੀ ਅਤੇ ਖਾਲਸਾ ਦੇ ਸਥਾਪਨਾ ਦਿਵਸ ਤੇ ਸੋਮਵਾਰ ਨੂੰ ਸੱਚਖੰਡ ਹਰਿਮੰਦਰ ਸਾਹਿਬ ਚ ਦੂਰ-ਦੂਰ ਤੋਂ ਆਏ ਸ਼ਰਧਾਲੂਆਂ ਨੇ ਇਸ ਪਵਿੱਤਰ ਦਿਹਾੜੇ ਤੇ ਗੁਰੂ ਘਰ ਚ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ, ਉਥੇ ਹੀ ਸੋਮਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਸ਼ਰਧਾਲੂਆਂ ਵਲੋਂ ਪਰਿਕ੍ਰਮਾ ਤੇ ਦੀਵੇ ਵੀ ਜਗਾਏ ਗਏ ਅਤੇ ਸ਼ਾਮ ਸਮੇਂ ਰਹਿ-ਰਾਸ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਤ�

Read Full Story: http://www.punjabinfoline.com/story/23183