Saturday, April 12, 2014

ਮੋਦੀ ਨੂੰ ਪਤਨੀ ਦਾ ਨਾਂ ਲੈਣ ਚ ਹੀ ਕਈ ਸਾਲ ਲੱਗ ਗਏ : ਰਾਹੁਲ

ਡੋਡਾ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਤੇ ਨਿਸ਼ਾਨਾ ਲਗਾਉਣ ਲਈ ਅੱਜ ਨਰਿੰਦਰ ਮੋਦੀ ਦੇ ਵਿਆਹ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਪਤਾ ਨਹੀਂ ਕਿ ਉਹ ਹੁਣ ਤਕ ਕਿੰਨੀਆਂ ਚੋਣਾਂ ਲੜ ਚੁੱਕੇ ਹਨ ਪਰ ਉਨ੍ਹਾਂ ਪਹਿਲੀ ਵਾਰ ਇਹ ਖੁਲਾਸਾ ਕੀਤਾ ਹੈ ਕਿ ਉਹ ਵਿਆਹੇ ਹੋਏ ਹਨ।
ਦਿੱਲੀ ਚ ਉਹ ਔਰਤਾਂ ਦੇ ਸਨਮਾਨ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੇ ਹਲਫਨਾਮੇ ਚ ਉਨ੍ਹਾਂ ਦੀ ਪਤਨੀ ਦੇ ਨਾਂ ਦਾ ਜ਼ਿਕ�

Read Full Story: http://www.punjabinfoline.com/story/23165