Thursday, April 17, 2014

ਆਪ ਵਰਕਰਾਂ ਅਤੇ ਪੁਲਸ ਵਿਚਾਲੇ ਹੋਈ ਝੜਪ

ਲਖਨਊ, ਉੱਤਰ ਪ੍ਰਦੇਸ਼ ਵਿਚ ਪੀਲੀਭੀਤ ਸੰਸਦੀ ਖੇਤਰ ਵਿਚ ਵੀਰਵਾਰ ਨੂੰ ਵੋਟਿੰਗ ਦੌਰਾਨ ਆਮ ਆਦਮੀ ਪਾਰਟੀ (ਆਪ) ਵਰਕਰਾਂ ਅਤੇ ਪੁਲਸ ਵਿਚਾਲੇ ਝੜਪ ਹੋ ਗਈ। ਆਪ ਉਮੀਦਵਾਰ ਰਾਜੀਵ ਅਗਰਵਾਲ ਨੌਗਰੀਆ ਪਕਰੀਆ ਪਿੰਡ ਵਿਚ ਤਕਰੀਬਨ 350 ਵੋਟਰਾਂ ਨੂੰ ਲੈ ਕੇ ਵੋਟ ਪਵਾਉਣ ਗਏ ਪਰ ਵੋਟ ਪਰਚੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ।
ਪੁਲਸ ਮੁਤਾਬਕ ਵੋਟਰ ਸੂਚੀ ਵਿਚ ਇਨ੍ਹਾਂ ਵੋਟਰਾਂ

Read Full Story: http://www.punjabinfoline.com/story/23234